ਕੱਲ੍ਹ 17 ਅਕਤੂਬਰ ਨੂੰ ਚਰਨਜੀਤ ਸਿੰਘ ਚੰਨੀ, ਮੁੱਖ ਮੰਤਰੀ ਪੰਜਾਬ ਦੀਨਾਨਗਰ ਵਿਖੇ ਪੁਹੰਚਣਗੇ- ਅਰੁਨਾ ਚੋਧਰੀ

ਤਹਿਸੀਲ ਕੰਪਲੈਕਸ ਤੇ ਪਾਰਕ ਦਾ ਨੀਂਹ ਪੱਥਰ ਰੱਖਣ ਉਪਰੰਤ ‘ਮੇਰਾ ਘਰ, ਮੇਰਾ ਨਾਮ’ ਸਕੀਮ ਸਬੰਧੀ ਕਰਵਾਏ ਜਾ ਰਹੇ ਸਮਾਗਮ ਵਿਚ ਸ਼ਿਰਕਤ ਕਰਨਗੇ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਦੀਨਾਨਗਰ (ਗੁਰਦਾਸਪੁਰ), 16 ਅਕਤੂਬਰ ( ਮੰਨਣ ਸੈਣੀ)। ਚਰਨਜੀਤ ਸਿੰਘ ਚੰਨੀ, ਮੁੱਖ ਮੰਤਰੀ ਪੰਜਾਬ ਕੱਲ੍ਹ 17 ਅਕਤੂਬਰ 2021 ਨੂੰ ਦੀਨਾਨਗਰ ਵਿਖੇ ਪੁਹੰਚਣਗੇ। ਮੁੱਖ ਮੰਤਰੀ ਪੰਜਾਬ ਵਲੋਂ ਦੀਨਾਨਗਰ ਵਿਖੇ ਬਣਨ ਵਾਲੇ … Continue reading ਕੱਲ੍ਹ 17 ਅਕਤੂਬਰ ਨੂੰ ਚਰਨਜੀਤ ਸਿੰਘ ਚੰਨੀ, ਮੁੱਖ ਮੰਤਰੀ ਪੰਜਾਬ ਦੀਨਾਨਗਰ ਵਿਖੇ ਪੁਹੰਚਣਗੇ- ਅਰੁਨਾ ਚੋਧਰੀ